ਪੰਜਾਬ ਬੁਲੇਵਾਰਡPANJAB BOULEVARDSign in
ਸਹੀ-ਗ਼ਲਤ - ਕੌਣ ਕਰੇ ਫ਼ੈਸਲਾ ਇਸ ਗੱਲ ਦਾ?
Turdya Turdya - By Panjab Boulevard

ਸਹੀ-ਗ਼ਲਤ - ਕੌਣ ਕਰੇ ਫ਼ੈਸਲਾ ਇਸ ਗੱਲ ਦਾ?

11 May 2025 · 2 min

ਸਹੀ-ਗ਼ਲਤ - ਇਹਦੇ ਮਾਇਨੇ ਬਦਲ ਸਕਦੇ ਹਨ, ਸਿਰਫ਼ ਇਸ ਗੱਲ ਨਾਲ ਕਿ ਤੁਸੀਂ ਇਸ ਬਾਰੇ ਕਿਸਨੂੰ ਪੁੱਛ ਰਹੇ ਹੋਂ। ਜਿਵੇਂ ਇਹੀ ਗੱਲ ਲੈ ਲਓ, ਸੁਣਕੇ ਦੇਖੋ। ਤੁਸੀਂ ਕਿਹੜੀ ਪਟੜੀ ਤੇ ਹੋਂ, ਸਿਰਫ਼ ਇਹਦੇ ਨਾਲ ਹੀ ਸਹੀ-ਗਲਤ ਪੁੱਠੇ ਪੈ ਸਕਦੇ ਹਨ।