ਪੰਜਾਬ ਬੁਲੇਵਾਰਡPANJAB BOULEVARDSign in
This Sentence Is False!!!
Turdya Turdya - By Panjab Boulevard

This Sentence Is False!!!

8 May 2025 · 2 min

ਜੇ ਕੋਈ ਕਹੇ, ਕਿ ਉਹ ਹਰ ਗੱਲ ਝੂਠ ਬੋਲਦਾ, ਤਾਂ ਕੀ ਉਹ ਆਪਣੇ ਬਾਰੇ ਸੱਚ ਦੱਸ ਰਿਹਾ ਹੈ? ਪਰ ਝੂਠੇ ਬੰਦੇ ਦੀ ਗੱਲ ਦਾ ਕਿਵੇਂ ਯਕੀਨ ਕਰ ਲਈਏ? ਕੀ ਪਤਾ ਉਹ ਝੂਠ ਬੋਲ ਰਿਹਾ ਹੋਵੇ, ਕੀ ਉਹ ਹਮੇਸ਼ਾ ਝੂਠ ਬੋਲਦਾ ??? ਸੁਣੋ ਫਿਰ ਅੱਜ ਇੱਕ ਹੋਰ ਪੁੱਠੀ ਜਿਹੀ ਸਿਆਣੀ ਗੱਲ।