ਪੰਜਾਬ ਬੁਲੇਵਾਰਡPANJAB BOULEVARDSign in
Crispr ਅਤੇ AI - ਕਿਵੇਂ ਇਹ ਸਾਡੇ ਆਉਣ ਵਾਲੇ ਭਵਿੱਖ ਨੂੰ ਬਦਲ ਰਹੇ ਹਨ।
Tech Jugtaan - By Panjab Boulevard

Crispr ਅਤੇ AI - ਕਿਵੇਂ ਇਹ ਸਾਡੇ ਆਉਣ ਵਾਲੇ ਭਵਿੱਖ ਨੂੰ ਬਦਲ ਰਹੇ ਹਨ।

24 Apr 2025 · 8 min

Crispr, ਇਕ revolutionary technology ਹੈ, ਜੋ gene-editing ਕਰਨ ਵਿੱਚ scientists ਦੀ ਮਦਦ ਕਰਦੀ ਹੈ। ਦੇਖਦੇ ਹਾਂ ਕਿ ਕਿਵੇਂ AI, ਇਸ ਟੈਕਨੋਲੋਜੀ ਨਾਲ ਰਲਕੇ, ਨਵੇਂ-ਨਵੇਂ ਕ੍ਰਾਂਤੀਕਾਰੀ ਆਵਿਸ਼ਕਾਰ ਕਰ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਾਡੀ ਦੁਨੀਆ ਨੂੰ ਪੂਰੀ ਤਰਾਂ ਬਦਲ ਸਕਦੇ ਹਨ।