
Echoes of Empire - By Panjab Boulevard
ਇਕ ਉਹ ਇਤਿਹਾਸ ਹੁੰਦਾ ਹੈ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ। ਤੇ ਇਕ ਉਹ ਜਿਸਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ। ਇਹ ਹੈ Echoes of empire - ਜਿੱਥੇ ਅਸੀਂ ਨੰਗਾ ਕਰਾਂਗੇ, ਬਸਤੀਵਾਦ ਤੇ ਸਾਮਰਾਜਵਾਦ ਦੀਆਂ ਉਹ ਸੱਚਾਈਆਂ, ਜਿਹਨਾਂ ਨੂੰ ਸਦਾ ਲਈ ਦੱਬ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਕੀਤਿਆਂ ਗਈਆਂ। ਆਓ, ਗੱਲ ਕਰੀਏ ਉਹ ਕਰੋੜਾਂ ਜ਼ਿੰਦਗੀਆਂ ਦੀ ਜੋ ਖ਼ਤਮ ਕਰ ਦਿੱਤੀਆਂ ਗਈਆਂ। ਉਹ ਮੁਲਕ ਜੋ ਬਰਬਾਦ ਕਰ ਦਿੱਤੇ ਗਏ। ਲਾਲਚ ਤੇ ਸੱਤਾ ਖ਼ਾਤਿਰ। Website - PanjabBoulevard.com Links - linktr.ee/panjabblvd
Episodes
ਇੰਡੋਨੇਸ਼ੀਆ ਦੀ ਅਜ਼ਾਦੀ ਅਤੇ ਸ਼ੀਤ ਯੁੱਧ - Independent Indonesia and the Early Cold War
24 Apr 2025 · 10 min