ਪੰਜਾਬ ਬੁਲੇਵਾਰਡPANJAB BOULEVARD
Jeevani - By Panjab Boulevard

Jeevani - By Panjab Boulevard

ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws? ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd

Episodes

  • ਨੈਪੋਲੀਅਨ: ਇੱਕ ਜਨਰਲ ਦਾ ਉਭਾਰ

    6 May 2025 · 12 min

  • ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲ - Early Life of Napoleon Bonaparte

    24 Apr 2025 · 8 min