ਪੰਜਾਬ ਬੁਲੇਵਾਰਡPANJAB BOULEVARD
Kitaabi Keerhe - By Panjab Boulevard

Kitaabi Keerhe - By Panjab Boulevard

ਇੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ। ਹਰ episode, ਅਸੀਂ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇ ਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ। ਜੇ ਤੁਸੀਂ ਇਕ curious mind ਰੱਖਦੇ ਹੋ, deeper insights ਚਾਹੁੰਦੇ ਹੋ - ਯਾ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ। Website - PanjabBoulevard.com Links - linktr.ee/panjabblvd

Episodes

  • The Prince - Renaissance ਤੋਂ ਸਾਨੂੰ ਮਿਲੀ ਇੱਕ Guide To Power

    28 Apr 2025 · 8 min

  • Man's Search For Meaning - ਇੱਕ Holocaust Survivor ਦੀ ਕਹਾਣੀ

    20 Apr 2025 · 10 min