
Syaane Kehnde Ne - By Panjab Boulevard
'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ ਆਵੇਗੀ। Website - PanjabBoulevard.com Links - linktr.ee/panjabblvd
Episodes
ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ।
13 May 2025 · 1 min
ਤੇਲੀ ਵੀ ਕੀਤਾ, ਤੇ ਰੁੱਖਾ ਵੀ ਖਾਧਾ।
11 May 2025 · 1 min
ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ।
11 May 2025 · 1 min
ਇੱਕ ਨੂੰ ਕੀ ਰੋਨੀ ਐਂ, ਊਤ ਗਿਆ ਈ ਆਵਾ।
10 May 2025 · 1 min
ਨੰਗਾ ਪੁੱਤ, ਚੋਰਾਂ ਵਿੱਚ ਖੇਡੇ।
9 May 2025 · 1 min
ਦਰਿਆ ਵਿੱਚ ਰਹਿਣਾ ਤੇ ਮਗਰਮੱਛ ਨਾਲ ਵੈਰ।
7 May 2025 · 1 min
ਉਖਲੀ ਵਿੱਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ।
6 May 2025 · 1 min
ਉੱਠ ਨੀ ਧੀਏ ਨਿੱਸਲ ਹੋ, ਚਰਖ਼ਾ ਛੱਡ ਤੇ ਚੱਕੀ ਝੌਂ।
28 Apr 2025 · 1 min
ਹਮਸਾਏ, ਮਾਂ-ਪਿਓ ਜਾਏ।
20 Apr 2025 · 1 min