ਪੰਜਾਬ ਬੁਲੇਵਾਰਡPANJAB BOULEVARDSign in
ਸੀਰੀਆ - ਭਾਗ 1- ਸਿਲਕ ਰੋਡ ਤੋਂ ਘੇਰਾਬੰਦੀ ਤੱਕ - ਸੀਰੀਆ ਦਾ ਦੁਖਾਂਤ | Syria - Part I - From Silk Roads to Siege Lines: The Tragedy of Modern Syria
Boulevard Talks - By Panjab Boulevard

ਸੀਰੀਆ - ਭਾਗ 1- ਸਿਲਕ ਰੋਡ ਤੋਂ ਘੇਰਾਬੰਦੀ ਤੱਕ - ਸੀਰੀਆ ਦਾ ਦੁਖਾਂਤ | Syria - Part I - From Silk Roads to Siege Lines: The Tragedy of Modern Syria

25 Mar 2025 · 27 min

ਸੀਰੀਆ ਦੇ ਵਰਤਮਾਨੀ ਘਟਨਾਕ੍ਰਮ ਦਿਆ ਜੜ੍ਹਾਂ ਇਤਿਹਾਸ ਚ ਕਿੱਥੇ ਤੱਕ ਜਾਂਦੀਆ ਹਨ? ਕੌਣ ਹੈ ਜਿੰਮੇਦਾਰ, ਸੱਭਿਅਤਾ ਦੇ ਧੁਰੇ ਦੇ ਇਸ ਵਿਨਾਸ਼ਕਾਰੀ ਦੁਖਾਂਤ ਲਈ? How deep do the roots of the present syrian crisis go into history? And who is ultimately responsible, for this tragic destruction of the region often referred to as - The Cradle of Civilization?