ਪੰਜਾਬ ਬੁਲੇਵਾਰਡPANJAB BOULEVARD
Boulevard Talks - By Panjab Boulevard

Boulevard Talks - By Panjab Boulevard

Boulevard Talks ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਕਰਾਂਗੇ ਰਾਜਨੀਤੀ, ਅਰਥਚਾਰੇ, ਸਾਹਿਤ, ਸੱਭਿਆਚਾਰ, ਤਕਨਾਲੋਜੀ ਅਤੇ ਹੋਰ ਸਮਾਜ ਨਾਲ ਸੰਬੰਧਤ ਵਿਸ਼ਿਆਂ ‘ਤੇ ਡੂੰਘੀ ਗੱਲਬਾਤ, thorough research ਦੇ ਨਾਲ। ਸਾਫ਼ ਤੇ ਸਰਲ ਸ਼ਬਦਾਂ 'ਚ। Website - PanjabBoulevard.com Links - linktr.ee/panjabblvd

Episodes

  • ਇਲੂਮਿਨਾਟੀ - ਮਿੱਥ, ਇਤਿਹਾਸ ਅਤੇ ਅਸਲੀਅਤ | Illuminati - Myth, History & Reality

    28 Apr 2025 · 39 min

  • 2008-09 ਵਿਸ਼ਵ ਵਿੱਤੀ ਸੰਕਟ - ਅੰਨ੍ਹੇਵਾਹ ਲਾਲਚ ਦੀ ਕਹਾਣੀ | 2008-09 Global Financial Crisis - A Tale of Blind Greed

    28 Apr 2025 · 21 min

  • 5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories

    28 Apr 2025 · 22 min

  • ਸੀਰੀਆ - ਭਾਗ 2 - Proxies ਦਾ Playground | Syria - Part 2 - Playground of Proxies

    26 Mar 2025 · 14 min

  • ਸੀਰੀਆ - ਭਾਗ 1- ਸਿਲਕ ਰੋਡ ਤੋਂ ਘੇਰਾਬੰਦੀ ਤੱਕ - ਸੀਰੀਆ ਦਾ ਦੁਖਾਂਤ | Syria - Part I - From Silk Roads to Siege Lines: The Tragedy of Modern Syria

    25 Mar 2025 · 27 min

  • 5G - ਭਾਗ 1 - ਇਹ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ, ਕੀ ਇਹ ਸਾਡੇ ਲਈ ਨੁਕਸਾਨਦੇਹ ਹੈ? | 5G - Part I - What is It, How does it Work, Is it Harmful for us?

    1 Jul 2023 · 30 min

  • ਸ਼ੇਅਰ ਬਾਜ਼ਾਰ - ਇਤਿਹਾਸ, ਉਦੇਸ਼, ਇਹ ਕਿਵੇਂ ਕੰਮ ਕਰਦਾ ਹੈ | Stock Markets - History, Purpose, How They Work

    26 Jun 2023 · 45 min

  • ਬਿਟਕੁਆਇਨ (Bitcoin) - ਭਵਿੱਖ, ਸੰਭਾਵਨਾਵਾਂ ਤੇ ਖਤਰੇ | Bitcoin - Future, Possibilities and Dangers

    23 Jun 2023 · 44 min

  • ਪੈਸਾ - ਬਾਰਟਰ ਸਿਸਟਮ ਤੋਂ ਬਿਟਕੁਆਇਨ (Bitcoin) ਤੱਕ | Money - From Barter to Bitcoin

    21 Jun 2023 · 34 min

  • ਏ.ਆਈ. - ਭਵਿੱਖ, ਸੰਭਾਵਨਾਵਾਂ ਤੇ ਚੁਣੌਤੀਆਂ | A.I. - Future, Possibilities & Challenges

    2 Jun 2023 · 47 min

  • ਯੂ.ਐੱਸ. ਕਰਜ਼ ਸੰਕਟ | U.S. Debt Ceiling Crisis

    30 May 2023 · 34 min