ਪੰਜਾਬ ਬੁਲੇਵਾਰਡPANJAB BOULEVARDSign in
ਯੂ.ਐੱਸ. ਕਰਜ਼ ਸੰਕਟ | U.S. Debt Ceiling Crisis
Boulevard Talks - By Panjab Boulevard

ਯੂ.ਐੱਸ. ਕਰਜ਼ ਸੰਕਟ | U.S. Debt Ceiling Crisis

30 May 2023 · 34 min

ਇਸ ਹਫ਼ਤੇ ਅਸੀਂ ਗੱਲ ਕਰਾਂਗੇ ਯੂ.ਐੱਸ. ਕਰਜ਼ ਹੱਦ (debt ceiling)? ਇਸਦੇ ਅਮਰੀਕਾ ਅਤੇ ਦੁਨੀਆਂ ਦੇ ਅਰਥਚਾਰੇ ਤੇ ਕੀ ਪ੍ਰਭਾਵ ਹੋ ਸਕਦੇ ਹਨ? ਇਸ ਦੇ ਕੀ ਸੰਭਾਵੀ ਹੱਲ ਹੋ ਸਕਦੇ ਹਨ? | This week we discuss the American debt ceiling crisis? What exactly is it, what can be its consequences for the U.S and global economy and how it can be resolved. #debt #debtceiling #punjabi