
5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories
28 Apr 2025 · 22 min
5G ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਹਨ। ਕੀ ਇਹ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਜਾਂ ਪੰਛੀਆਂ ਨੂੰ ਮਾਰ ਸਕਦਾ ਹੈ? ਕੀ ਅਜਿਹੇ ਅੰਕੜਿਆਂ ਵਿੱਚ ਕੋਈ ਸੱਚਾਈ ਹੈ? A lot of rumors are going on about 5G. Can it really cause cancer? Or kill birds? Is there any truth to any such data? #5G #4G #punjabi