
Week 2 - Dichotomy of Control | ਕੰਟਰੋਲ ਦਾ ਦਵੰਦ
30 Apr 2025 · 7 min
ਅੱਜ ਅਸੀਂ ਆਪਣਾ ਇਹੀ ਸਫ਼ਰ ਅੱਗੇ ਵਧਾਉਣੇ ਹਾਂ, Stoicism ਦੇ ਨੀਂਹ ਪੱਥਰ ਕਹੇ ਜਾ ਸਕਣ ਵਾਲੇ ਪ੍ਰਿੰਸੀਪਲ ਬਾਰੇ ਗੱਲ ਕਰਕੇ - ਕੰਟਰੋਲ ਦਾ ਦਵੰਦ। ਆਓ ਜਾਣਦੇ ਹਾਂ, ਕੀ ਇਹੇ ਕੀ ਹੈ ਅਤੇ ਕਿਵੇਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ Peace of Mind ਦਵਾਉਣ 'ਚ ਕਾਰਗਰ ਹੋ ਸਕਦਾ ਹੈ।