ਪੰਜਾਬ ਬੁਲੇਵਾਰਡPANJAB BOULEVARD
Stoic Vehda - By Panjab Boulevard

Stoic Vehda - By Panjab Boulevard

ਸਵਾਗਤ ਹੈ ਤੁਹਾਡਾ 'Stoic ਵਿਹੜਾ' ਵਿੱਚ — ਇੱਕ 52 ਹਫ਼ਤੇ ਲੰਬੀ ਯਾਤਰਾ, ਜਿੱਥੇ ਅਸੀਂ ਹਰ ਹਫ਼ਤਾ Stoicism ਦੀ ਇੱਕ ਨਵੀਂ ਪਰਤ ਨੂੰ ਖੋਲ੍ਹਾਂਗੇ। ਇਹ ਸਿਰਫ਼ philosophy ਨਹੀਂ — ਇਹ ਜਿੰਦਗੀ ਲਈ direction ਹੈ। ਹਰ ਹਫ਼ਤੇ, ਇੱਕ ਨਵਾਂ Stoic idea। Marcus Aurelius ਤੋਂ ਲੈ ਕੇ Epictetus ਤੱਕ — ਅਸੀਂ ਉਨ੍ਹਾਂ ਦੀ ਸੋਚ ਨੂੰ ਅੱਜ ਦੇ ਸਮੇਂ ਨਾਲ ਜੋੜਾਂਗੇ, ਇਕ simple form ’ਚ, ਅਤੇ ਛੋਟੇ-ਛੋਟੇ weekly exercises ਨਾਲ, ਜੋ ਤੁਸੀਂ ਆਪਣੇ ਜੀਵਨ ਵਿੱਚ ਵੀ ਲਾਗੂ ਕਰ ਸਕਦੇ ਹੋ। ਜੇ ਤੁਸੀਂ ਵੀ ready ਹੋ inner peace, clarity, ਅਤੇ strength ਬਣਾਉਣ ਲਈ — ਤਾਂ ਸਾਨੂੰ join ਕਰੋ ਸਾਡੇ ਇਸ ਸਫ਼ਰ ਵਿੱਚ। Website - PanjabBoulevard.com Links - linktr.ee/panjabblvd

Episodes

  • Week 3 - Role of Emotions in Life | ਜ਼ਿੰਦਗੀ ਵਿੱਚ ਭਾਵਨਾਵਾਂ ਦੀ ਭੂਮਿਕਾ

    7 May 2025 · 7 min

  • Week 2 - Dichotomy of Control | ਕੰਟਰੋਲ ਦਾ ਦਵੰਦ

    30 Apr 2025 · 7 min

  • Week 1 - Introduction - Stoicism ਕੀ ਹੈ?

    24 Apr 2025 · 5 min

  • Trailer

    20 Apr 2025 · 2 min