ਪੰਜਾਬ ਬੁਲੇਵਾਰਡPANJAB BOULEVARDSign in
2010 Flash Crash - ਨਵਿੰਦਰ ਸਿੰਘ ਸਰਾਓ ਦੀ ਕਹਾਣੀ
Paisa Bolda - By Panjab Boulevard

2010 Flash Crash - ਨਵਿੰਦਰ ਸਿੰਘ ਸਰਾਓ ਦੀ ਕਹਾਣੀ

24 Apr 2025 · 8 min

ਇੱਕ ਕੱਲਾ ਟ੍ਰੇਡਰ, ਆਪਣੇ ਬੈੱਡਰੂਮ 'ਚ ਬੈਠਾ, ਕਿਵੇਂ ਪੂਰੀ ਦੁਨੀਆ ਦੀਆਂ ਮਾਰਕੀਟਾਂ ਚ ਤਹਿਲਕਾ ਲਿਆ ਸਕਦਾ ਹੈ? ਇਹ ਕਹਾਣੀ ਹੈ - ਨਵਿੰਦਰ ਸਿੰਘ ਸਰਾਓ - ਦੀ, ਜਿਸਨੇ ਵੱਡੇ ਵੱਡੇ ਇਨਵੈਸਟਮੈਂਟ ਬੈਂਕਾਂ ਨੂੰ, ਉਹਨਾਂ ਦੀਆਂ ਗੋਡਣੀਆਂ ਤੇ ਲੈ ਆਉਂਦਾ। ਫ਼ੋਟੋ : ਨਵਿੰਦਰ ਸਿੰਘ ਸਰਾਓ