
Paisa Bolda - By Panjab Boulevard
Originalsਸਵਾਗਤ ਹੈ 'ਪੈਸਾ ਬੋਲਦਾ' ਸ਼ੋਅ ਵਿਚ। ਜਿੱਥੇ ਅਸੀਂ ਝਾਤੀ ਮਾਰਾਂਗੇ, ਪੈਸੇ ਦੀ ਦੁਨੀਆ ਦੇ ਹਨੇਰ ਕੋਨਿਆਂ ਤੇ, ਅਤੇ ਤੁਹਾਡੇ ਤੱਕ ਲੈਕੇ ਆਵਾਂਗੇ ਇਸ ਦੁਨੀਆ ਦੀਆਂ ਸਭ ਤੋਂ interesting ਤੇ impactful events ਦੀਆ ਅਸਲ ਕਹਾਣੀਆਂ। Website - PanjabBoulevard.com Links - linktr.ee/panjabblvd