
Alien Technology!!!
20 Apr 2025 · 4 min
ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ? ਕੀ pyramid ਵੀ aliens ਦੇ ਬਣਾਏ ਹੋਏ ਨੇ? ਤੇ ਕੀ ਆਪਾਂ ਨੂੰ ਇਹ ਸਭ modern technology, aliens ਨੇ ਆਕੇ ਦਿੱਤੀ ਆ?! ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ ਸੱਚਾਈ? ਜਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਹੋਰ ਜ਼ਿਆਦਾ ਗੱਲ ਕਰਨ ਦੀ ਲੋੜ ਆ? Comment ਕਰਕੇ ਦੱਸੋ।