
Galaan Da Kadaah - By Panjab Boulevard
ਧਰਤੀ ਗੋਲ ਹੈ ਜਾਂ ਚਪਟੀ? ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ? ਕੀ Aliens ਆਪਣੇ ਵਿੱਚ ਰਹਿ ਰਹੇ ਨੇ?? ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone??? ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ। ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ। ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ। Links - linktr.ee/panjabblvd
Episodes
ਜਾਦੂਈ ਬਾਂਦਰ - ਤੁਹਾਨੂੰ ਟੱਕਰਿਆ ਕਿਤੇ?
11 May 2025 · 5 min
Rothschild ਸਾਡੇ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!!
10 May 2025 · 5 min
ਉਡਣ ਤਸ਼ਤਰੀ - Alien ਜਾਂ ਗੁਬਾਰਾ?
9 May 2025 · 4 min
ਧਰਤੀ - ਰੋਟੀ ਵਾਂਗੂ ਚਪਟੀ ਜਾਂ ਸੰਤਰੇ ਵਾਂਗੂ ਗੋਲ?
8 May 2025 · 5 min
Area 51 ਵਿੱਚ ਸੋਹਣਿਆ ਵੇ, ਪਵਾ ਦੇ ਰੰਗਲੀ ਕੋਠੀ!
7 May 2025 · 5 min
5G ਨਾਲ ਹੋ ਰਹੀਆਂ ਮੱਝਾਂ ਬਿਮਾਰ!!
6 May 2025 · 7 min
Illuminati Is Running The World!!!
27 Apr 2025 · 6 min
Alien Technology!!!
20 Apr 2025 · 4 min