
1. ਧਰਤੀ ਤੇ ਜੀਵਨ ਦੀ ਉਤਪਤੀ
28 Apr 2025 · 18 min
ਅਸੀਂ ਸ਼ੁਰੂ ਕਰਦੇ ਹਾਂ ਬਿਲਕੁਲ ਮੁੱਢ ਤੋਂ, ਉਸ ਸਮੇਂ ਤੋਂ ਜਦੋਂ ਹਾਲੇ ਧਰਤੀ ਤੇ ਜੀਵਨ ਨਹੀਂ ਸੀ ਸ਼ੁਰੂ ਹੋਇਆ। ਇਸ ਐਪੀਸੋਡ 'ਚ ਅਸੀਂ ਦੇਖਾਂਗੇ ਕਿ ਇਹੀ ਪ੍ਰਕ੍ਰਿਆ ਕਿਵੇਂ ਸ਼ੁਰੂ ਹੋਈ, ਕਿਵੇਂ ਪਹਿਲੇ ਜੀਵ ਨੇ ਇਸ ਧਰਤੀ ਤੇ ਸਾਹ ਲਿਆ, ਅਤੇ ਕਿਵੇਂ ਬਾਂਦਰ ਤੋਂ ਮਨੁੱਖ ਦਾ ਵਿਕਾਸ ਹੋਇਆ। ਅਸੀਂ ਇਹ ਵੀ ਦੇਖਾਂਗੇ ਕਿ ਕਿਵੇਂ ਮਨੁੱਖੀ ਪ੍ਰਜਾਤੀ (Homo Sapiens), ਅਫ਼ਰੀਕਾ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ, ਸਾਰੀ ਧਰਤੀ ਉੱਤੇ ਫੈਲ ਗਈ। Comment ਕਰਕੇ ਆਪਣੇ ਸੁਝਾਅ ਅਤੇ ਫੀਡਬੈਕ ਜ਼ਰੂਰ ਦਵੋ।