ਪੰਜਾਬ ਬੁਲੇਵਾਰਡPANJAB BOULEVARD
Lok Itihaas - By Panjab Boulevard

Lok Itihaas - By Panjab Boulevard

ਕੀ ਇਤਿਹਾਸ ਸਿਰਫ਼ ਰਾਜਿਆਂ, ਰਾਣੀਆਂ ਅਤੇ ਜੰਗਾਂ ਦੀ ਕਹਾਣੀ ਹੈ? ਨਹੀਂ! ਇਹ ਸ਼ੋਅ, ਇਤਿਹਾਸ ਨੂੰ ਉਹਨਾਂ ਲੋਕਾਂ ਦੇ ਨਜ਼ਰੀਏ ਤੋਂ ਬਿਆਨ ਕਰਦਾ ਹੈ ਜਿਨ੍ਹਾਂ ਨੇ ਅਸਲ ਵਿੱਚ ਇਸਨੂੰ ਜਿਉਂਆ ਹੈ – ਆਮ ਲੋਕ। ਅਸੀਂ ਜੀਵ-ਵਿਕਾਸ ਦੀ ਯਾਤਰਾ ਤੋਂ ਮੁੱਢਲੇ ਮਨੁੱਖੀ ਸਮੂਹਾਂ ਦੇ ਜੀਵਨ, ਪੱਥਰ ਯੁੱਗ ਦੀਆਂ ਚੁਣੌਤੀਆਂ ਤੋਂ ਪਹਿਲੇ ਪਿੰਡਾਂ - ਸ਼ਹਿਰਾਂ ਦੇ ਵਿਕਾਸ ਤੱਕ ਅਤੇ ਫਿਰ ਸਭਿਅਤਾਵਾਂ ਦੇ ਉਭਾਰ ਤੋਂ ਲੈ ਕੇ ਅੱਜ ਤੱਕ ਦੇ ਮਨੁੱਖੀ ਇਤਿਹਾਸ ਨੂੰ ਸਮਝਾਂਗੇ। ਸਾਡਾ ਧਿਆਨ ਹਮੇਸ਼ਾ ਉਹਨਾਂ ਅਣਗਿਣਤ ਲੋਕਾਂ 'ਤੇ ਰਹੇਗਾ ਜਿਨ੍ਹਾਂ ਦੇ ਸੰਘਰਸ਼, ਕੰਮ ਅਤੇ ਸੱਭਿਆਚਾਰ ਨੇ ਦੁਨੀਆ ਨੂੰ ਆਕਾਰ ਦਿੱਤਾ। ਆਓ, ਇਤਿਹਾਸ ਦੀਆਂ ਅਣਗੌਲੀਆਂ ਕਹਾਣੀਆਂ ਦਾ ਸਫ਼ਰ ਇਕੱਠੇ ਕਰੀਏ। Website - PanjabBoulevard.com Links - linktr.ee/panjabblvd

Episodes

  • 3. ਨਿਓਲਿਥਿਕ ਇਨਕਲਾਬ: ਖੇਤੀ ਵੱਲ ਸਫਰ

    29 May 2025 · 22 min

  • 2. ਮੁੱਢਲੇ ਮਨੁੱਖੀ ਸਮਾਜ: ਸਾਂਝ ਅਤੇ ਬਰਾਬਰੀ

    13 May 2025 · 23 min

  • 1. ਧਰਤੀ ਤੇ ਜੀਵਨ ਦੀ ਉਤਪਤੀ

    28 Apr 2025 · 18 min

  • Trailer

    20 Apr 2025 · 12 min